ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 144 : ਜੁਲਾਈ 04, 2025 Podcast Por  arte de portada

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 144 : ਜੁਲਾਈ 04, 2025

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 144 : ਜੁਲਾਈ 04, 2025

Escúchala gratis

Ver detalles del espectáculo

Acerca de esta escucha

ਕੈਨੇਡੀਅਨ ਏਅਰਪੋਰਟਾਂ ਨੂੰ ਮਿਲੀਆਂ ਬੰਬ ਦੀਆਂ ਧਮਕੀਆਂ ਤੋਂ ਬਾਅਦ ਸੰਚਾਲਨ ਮੁੜ ਬਹਾਲ ਹੋਇਆ; ਖਸਰਾ ਕਰਕੇ ਨਿੱਕੇ ਬੱਚੇ ਤੇ ਹਾਈ-ਰਿਸਕ ਵਾਲੇ ਲੋਕ ਕੈਲਗਰੀ ਸਟੈਮਪੀਡ ਵਿਚ ਨਾ ਜਾਣ, ਡਾਕਟਰਾਂ ਦੀ ਚਿਤਾਵਨੀ; ਬੀਸੀ ਚ ਨਵੇਂ ਇਮੀਗ੍ਰੈਂਟਸ ਲਈ ਆਪਣੇ ਮੁਹਾਰਤ ਵਾਲੇ ਕਿੱਤੇ ਚ ਲਾਇਸੈਂਸ ਲੈਣਾ ਸੌਖਾ ਹੋਇਆ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/07/RCI-Podcast-Punjabi-4-July-2025.mp3
Todavía no hay opiniones