Episodios

  • EP 10: ਅਵਤਾਰ ਸਿੰਘ ਪਾਸ਼
    Sep 7 2023
    ਪਸ਼ ਓਹ ਵਿਰਦ ਦਾ ਨਾਮ ਸੀ ਜੋ 1970 ਦੀਆਂ ਪੰਜਾਬੀ ਸਾਹਿਤ ਵਿੱਚ ਵੱਡੇ ਕਵੀਆਂ ਵਿੱਚੋਂ ਇੱਕ ਸੀ। ਉਸਦੀਆਂ ਕਵਿਤਾਵਾਂ ਵਿੱਚ ਉਸਦੇ ਮਜ਼ਬੂਤ ਬਾਏਂ ਪਕਸ਼ੀ ਵੀਚਾਰ ਸਪੱਸ਼ਟ ਸੀ। Stay Updated on our shows at audiopitara.com and follow us on Instagram and YouTube @audiopitara. Credits - Audio Pitara Team Learn more about your ad choices. Visit megaphone.fm/adchoices
    Más Menos
    9 m
  • EP 09: ਡਾ ਦੀਵਾਨ ਸਿੰਘ ਕਾਲੇ ਪਾਣੀ
    Sep 7 2023
    ਦਾਸਤਾਨੇ ਜ਼ਿੰਦਗੀ ਦੇ ਅੱਜ ਦੇ ਐਪੀਸੋਡ ਚ ਅਸੀ ਗੱਲ ਕਰਨ ਜਾ ਰਹੇ ਹਾਂ ਮਿੱਠੇ ਬੋਲਦੇ ਨੇਕ ਇੰਸਾਨ, ਰੋਸ਼ਨ ਦਿਮਗ, ਪਰਉਪਕਾਰ ਡਾਕਟਰ, ਉਚਕੋਟੀ ਦੇ ਸਾਹਿਤਕਾਰ। ਆਲੋਚਕ, ਚਿੰਤਕ ਤੇ ਬਹੁ ਗੁਣਵੰਤੀ ਸ਼ਖਸੀਅਤ ਦੇ ਮਾਲਕ ਡਾ ਦੀਵਾਨ ਸਿੰਘ ਕਾਲੇਪਾਣੀ ਜੀ ਹੋਰਾਂ ਬਾਰੇ ਜੋ ਲੋਕ ਭਲਾਈ ਚਾਹੁਣ ਵਾਲੇ ਅਤੇ ਆਪਣੇ ਵਿਚਾਰਾਂ ਤੇ ਅਡਿੱਗ ਰਹਿਣ ਵਾਲੇ ਇਨਸਾਨ ਸਨ। Stay Updated on our shows at audiopitara.com and follow us on Instagram and YouTube @audiopitara. Credits - Audio Pitara Team Learn more about your ad choices. Visit megaphone.fm/adchoices
    Más Menos
    9 m
  • EP 08: ਸੁਰਜੀਤ ਪਾਤਰ
    Sep 7 2023
    ਦਾਸਤਾਨੇ ਜ਼ਿੰਦਗੀ ਦੀ ਅਜ ਦੀ ਲੜੀ ਵਿਚ ਜਿਸ ਪੰਜਾਬੀ ਕਵੀ ਬਾਰੇ ਅਜ ਅਸੀੰ ਗਲ ਕਰਨ ਜਾ ਰਹੇ ਹਾਂ ਓਹਨਾਂ ਨੇ 1960 ਵਿਚ 15 ਸਾਲ ਦੀ ਉਮਰ ਵਿਚ ਅਪਨੀਆਂ ਕਵਿਤਾਵਾਂ ਪ੍ਰਕਾਸ਼ਿਤ ਕਰਨੀਆਂ ਸ਼ੁਰੂ ਕਿੱਤੀਆਂ ਅਤੇ ਅਜ ਤਕ ਨਿਰੰਤਰ ਕਾਵ ਰਚ ਰਹੇ ਨੇ । ਓਹਨਾ ਦੀਆਂ ਕਵਿਤਾਵਾਂ ਸਮਾਜਿਕ ਅਪੀਲ ਆਤੇ ਗੰਭੀਰਤਾ ਦਾ ਸੁੰਦਰ ਸੁਮੇਲ ਹਨ ਅਤੇ ਓਹਨਾਂ ਦੇ ਆਲੋਚਕਾਂ ਨੇ ਵੀ ਓਹਨਾ ਦੀਆਂ ਰਚਨਾਵਾਂ ਦੀ ਤਾਰੀਫ਼ ਕੀਤੀ ਹੈ । Stay Updated on our shows at audiopitara.com and follow us on Instagram and YouTube @audiopitara. Credits - Audio Pitara Team Learn more about your ad choices. Visit megaphone.fm/adchoices
    Más Menos
    9 m
  • EP 07: ਪ੍ਰੋ: ਪੂਰਨ ਸਿੰਘ
    Sep 7 2023
    ਦਾਸਤਾਨੇ ਜ਼ਿੰਦਾਗੀ ਦੀ ਅਜੋਕੇ ਕੜੀ ਚ ਆਸੀਨ ਗੱਲ ਕਰਨ ਜਾ ਰਹੈ ਹਾ ਇੱਕ ਕਵੀ, ਵਿਗਿਆਨੀ ਆਤੇ ਰਸਾਇਨ ਇੰਜਨੀਅਰ ਪ੍ਰੋ: ਪੂਰਨ ਸਿੰਘ ਜੀ ਦੇ ਬਾਰੇ ਨੂੰ ਸਾਹਿਤ ਦੇ ਖੇਤਰ ਵਿੱਚ ਵਿਆਪਕ ਮਾਨਤਾ ਪ੍ਰਾਪਤ ਹੈ। ਅਤੇ ਉਹਨਾਂ ਨੂੰ ਪੰਜਾਬ ਦਾ ਟੈਗੋਰ ਵੀ ਕਿਹਾ ਜਾਂਦਾ ਏ । Stay Updated on our shows at audiopitara.com and follow us on Instagram and YouTube @audiopitara. Credits - Audio Pitara Team Learn more about your ad choices. Visit megaphone.fm/adchoices
    Más Menos
    9 m
  • EP 06: ਡਾ: ਹਰਭਜਨ ਸਿੰਘ
    Sep 7 2023
    ਦਾਸਤਾਨੇ ਜ਼ਿੰਦਾਗੀ ਦੀ ਅੱਜ ਦੇ ਕਿੱਸੇ ਚ ਅਸੀ ਗਲ ਕਰਨ ਜਾ ਰਹੈ ਹਾਂ ਪੰਜਾਬੀ ਸਾਹਿਤ ਦੀ ਅਜੇਹੀ ਸ਼ਖਸੀਅਤ ਬਾਰੇ ਜੋ ਇੱਕ ਕਵੀ, ਆਲੋਚਕ, ਸਾਂਸਕ੍ਰਿਤਕ ਟੀਕਾਕਾਰ, ਅਤੇ ਅਨੁਵਾਦਕ ਸਨ ।ਇਕ ਅਜੇਹੀ ਸ਼ਖਸੀਅਤ ਜਿਹਨਾਂ ਨੇ ਕਾਲਜ ਜਾਏ ਬਿਨਾਂ ਅੰਗਰੇਜ਼ੀ ਅਤੇ ਹਿੰਦੀ ਸਾਹਿਤ ਵਿੱਚ 2 ਡਿਗਰੀ ਹਾਸਿਲ ਕਿੱਤੀਆਂ। Stay Updated on our shows at audiopitara.com and follow us on Instagram and YouTube @audiopitara. Credits - Audio Pitara Team Learn more about your ad choices. Visit megaphone.fm/adchoices
    Más Menos
    9 m
  • EP 05: ਧਨੀ ਰਾਮ ਚਾਤ੍ਰਿਕ
    Sep 7 2023
    ਦਾਸਤਾਨੇ ਜ਼ਿੰਦਗੀ ਦੀ ਅੱਜ ਦੇ ਕਿੱਸੇ ਚ ਅਸੀ ਗਲ ਕਰਨ ਜਾ ਰਹੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਨਿੱਜੀ ਕਵੀ ਧਨੀ ਰਾਮ ਚਤ੍ਰਿਕ ਜੀ ਬਾਰੇ ਜਿਨਾ ਨੇ ਸ਼ੁਰੂਆਤ ਕੀਤੀ ‘ਹਰਧਨੀ’ ਉਪ ਨਾਮ ਹੇਠ ਲਿਖਦਿਆਂ ਹੋਇਆਂ ਤੇ ਫੇਰ ਆਪਣਾ ਤਖੱਲਸ ਚਾਤ੍ਰਿਕ ਰਖਿਆ। Stay Updated on our shows at audiopitara.com and follow us on Instagram and YouTube @audiopitara. Credits - Audio Pitara Team Learn more about your ad choices. Visit megaphone.fm/adchoices
    Más Menos
    9 m
  • EP 04: ਸੰਤ ਭਾਈ ਵੀਰ ਸਿੰਘ
    Sep 7 2023
    ਦਾਸਤਾਨੇ ਜ਼ਿਦਗੀ ਦੇ ਅਜੋਕੇ ਕਿੱਸੇ ਚ ਅਸੀ ਗਲ ਕਰਨ ਜਾ ਰਹੇ ਹਾਂ ਪੰਜਾਬੀ ਸਾਹਿਤ ਦੇ ਪਿਤਾਮਾ ਕਹੇ ਜਾਣ ਵਾਲੇ ਸੰਤ ਕਵੀ ਭਾਈ ਵੀਰ ਜੀ ਦੇ ਬਾਰੇ ਜਿਨਾ ਦੀ ਲੇਖਣੀ ਅੱਜ ਵੀ ਰੁਖੇ ਮਨਾ ਚ ਆਸ ਭਰਦੀ ਹੈ। ਇੱਕ ਪੰਜਾਬੀ ਕਵੀ ਅਤੇ ਵਿਦਵਾਨ, ਜਿਨਾ ਨੂੰ ਅਜੋਕੇ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ। Stay Updated on our shows at audiopitara.com and follow us on Instagram and YouTube @audiopitara. Credits - Audio Pitara Team Learn more about your ad choices. Visit megaphone.fm/adchoices
    Más Menos
    10 m
  • EP 03: ਅੰਮ੍ਰਿਤਾ ਪ੍ਰੀਤਮ
    Sep 7 2023
    ਦਾਸਤਾਨੇ ਜ਼ਿੰਦਗੀ ਦੇ ਅੱਜ ਦੇ ਕਿੱਸੇ 'ਚ ਅਸੀ ਗਲ ਕਰਨ ਜਾ ਰਹੈ ਹਾਂ ਪੰਜਾਬੀ ਸਾਹਿਤ ਨਾਲ ਜੁੜੀ ਇਕ ਅਜੇਹੀ ਸ਼ਖਸੀਅਤ ਬਾਰੇ ਜਿਨਾ ਦਾ ਨਾਮ ਲੈਂਦੇ ਹੀ ਇਕ ਅਜੇਹੀ ਤਸਵੀਰ ਜ਼ਹਾਨ ਚ ਉਕਰਦੀ ਹੈ ਜਿਸਨੂੰ ਇਸ਼ਕ, ਮੁਹੱਬਤ, ਮਨੁਖੀ ਪੀੜਾ ਅਲੰਕਾਰ ਤੇ ਹਮਦਰਦੀ ਨੂੰ ਬਿਆਂ ਕਰਨ ਦਾ ਵੱਖਰਾ ਹੀ ਹੁਨਰ ਪ੍ਰਾਪਤ ਸੀ ।20ਵੀਂ ਸਦੀ ਦੀ ਪਹਿਲੀ ਉੱਘੀ ਔਰਤ ਪੰਜਾਬੀ ਲੇਖਿਕਾ, ਨਾਵਲਕਾਰ ਅਤੇ ਕਵੀ ਅੰਮ੍ਰਿਤਾ ਪ੍ਰੀਤਮ । Stay Updated on our shows at audiopitara.com and follow us on Instagram and YouTube @audiopitara. Credits - Audio Pitara Team Learn more about your ad choices. Visit megaphone.fm/adchoices
    Más Menos
    11 m
adbl_web_global_use_to_activate_T1_webcro805_stickypopup