SBS Punjabi - ਐਸ ਬੀ ਐਸ ਪੰਜਾਬੀ Podcast Por SBS arte de portada

SBS Punjabi - ਐਸ ਬੀ ਐਸ ਪੰਜਾਬੀ

SBS Punjabi - ਐਸ ਬੀ ਐਸ ਪੰਜਾਬੀ

De: SBS
Escúchala gratis

Acerca de esta escucha

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।Copyright 2025, Special Broadcasting Services Ciencias Sociales Política y Gobierno
Episodios
  • ਖਬਰਾਂ ਫਟਾਫਟ: ਪੂਰੇ ਹਫਤੇ ਦੀਆਂ ਅਹਿਮ ਖਬਰਾਂ
    Jun 6 2025
    ਫੇਅਰ ਵਰਕ ਕਮਿਸ਼ਨ ਵੱਲੋਂ ਤਨਖਾਹ ਵਾਧਾ, ਆਈ.ਪੀ.ਐਲ 'ਚ ਆਰ.ਸੀ.ਬੀ. ਦੀ ਟੀਮ ਦੇ ਜਿੱਤ ਦੇ ਜਸ਼ਨਾਂ ਦੌਰਾਨ ਮਚੀ ਭਗਦੜ ਤੋਂ ਬਾਅਦ ਕਾਰਵਾਈ, 6 ਜੂਨ ਘੱਲੂਘਾਰਾ ਅਤੇ ਹਫਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਕੁਝ ਮਿੰਟਾਂ ਵਿੱਚ ਇਸ ਪੋਡਕਾਸਟ ਰਾਹੀਂ ਸੁਣੋ।
    Más Menos
    4 m
  • ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਦੀ ਪਰਮਿੰਦਰ ਕੌਰ ਕਿੰਗਸ ਬਰਥਡੇਅ ਮੌਕੇ ਸਨਮਾਨਿਤ
    Jun 6 2025
    ਕਿੰਗਸ ਬਰਥਡੇਅ ਮੌਕੇ ਕ੍ਰਾਈਸਟਚਰਚ ਦੀ ਵਸਨੀਕ ਪੰਜਾਬੀ ਮੂਲ ਦੀ ਪਰਮਿੰਦਰ ਕੌਰ ਨੂੰ 'ਕਿੰਗਸ ਸਰਵਿਸ ਮੈਡਲ' ਯਾਨੀ KSM ਨਾਲ ਸਨਮਾਨਿਤ ਕੀਤਾ ਗਿਆ ਹੈ। ਪਰਮਿੰਦਰ ਕੌਰ ਨਿਊਜ਼ੀਲੈਂਡ ਵਿੱਚ ਰਹਿੰਦੇ ਹੋਏ ਬਹੁਤ ਸਾਰੇ ਬਹੁ-ਸੱਭਿਆਚਾਰਕ ਸਮਾਗਮ ਵੀ ਕਰਵਾ ਚੁੱਕੇ ਹਨ ਜਿੰਨਾਂ ਵਿੱਚ ਕ੍ਰਾਈਸਟਚਰਚ ਮਲਟੀ ਕਲਚਰਲ ਫੈਸਟੀਵਲ ਵੀ ਸ਼ਾਮਲ ਹੈ। ਉਹਨਾਂ ਨੇ 'ਵੂਮੈਨਜ਼ ਹੈਲਪਿੰਗ ਹੈਂਡ ਟਰੱਸਟ' ਦੀ ਸਥਾਪਨਾ ਵੀ ਕੀਤੀ ਹੈ। ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...
    Más Menos
    8 m
  • ਖਬਰਨਾਮਾ: ਛੇ ਬੱਚਿਆਂ ਦੀ ਮੌਤ ਵਾਲੀ ਘਟਨਾ 'ਚ ਜੰਪਿੰਗ ਕੈਸਲ ਸੰਚਾਲਕ ਦੋਸ਼ਮੁਕਤ ਕਰਾਰ
    Jun 6 2025
    ਤਸਮਾਨੀਆ ਵਿੱਚ 2021 ਵਿੱਚ ਹੋਈ ਇੱਕ ਦੁਖਦਾਈ ਘਟਨਾ ਦੇ ਕੇਂਦਰ ਵਿੱਚ ਰਹੇ ਜੰਪਿੰਗ ਕੈਸਲ ਦੇ ਸੰਚਾਲਕ ਨੂੰ ਵਰਕਪਲੇਸ ਸੁਰੱਖਿਆ ਉਲੰਘਣਾ ਦੇ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਗਿਆ ਹੈ। ਓਧਰ ਭਾਰਤ 'ਚ ਕਰਨਾਟਕ ਦੇ ਮੁੱਖ ਮੰਤਰੀ ਸੀਧਾਰਮਾਈਆ ਨੇ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਮਚੀ ਭਗਦੜ ਮਾਮਲੇ ਵਿਚ ਬੈਂਗਲੂਰੂ ਦੇ ਪੁਲਿਸ ਕਮਿਸ਼ਨਰ ਅਤੇ ਕਈ ਹੋਰ ਪੁਲੀਸ ਅਧਿਕਾਰੀਆਂ ਨੂੰ ਮੁੱਅਤਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਹੋਰ ਕਿਹੜੀਆਂ ਨੇ ਅੱਜ ਦੀਆਂ ਵੱਡੀਆਂ ਖਬਰਾਂ, ਸੁਣੋ ਇਸ ਪੌਡਕਾਸਟ ਰਾਹੀਂ...
    Más Menos
    4 m
adbl_web_global_use_to_activate_T1_webcro805_stickypopup
Todavía no hay opiniones