RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ Podcast Por RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ arte de portada

RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

De: RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ
Escúchala gratis

Acerca de esta escucha

ਹਰ ਹਫ਼ਤੇ, ਰੇਡੀਓ ਕੈਨੇਡਾ ਇੰਟਰਨੈਸ਼ਨਲ ਐਨ ਪੰਜਾਬੀ 10-ਮਿੰਟ ਦੇ ਪੋਡਕਾਸਟ ਵਿੱਚ ਮੁੱਖ ਕੈਨੇਡੀਅਨ ਖ਼ਬਰਾਂ ਪੇਸ਼ ਕਰਦਾ ਹੈ। Política y Gobierno
Episodios
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 144 : ਜੁਲਾਈ 04, 2025
    Jul 8 2025
    ਕੈਨੇਡੀਅਨ ਏਅਰਪੋਰਟਾਂ ਨੂੰ ਮਿਲੀਆਂ ਬੰਬ ਦੀਆਂ ਧਮਕੀਆਂ ਤੋਂ ਬਾਅਦ ਸੰਚਾਲਨ ਮੁੜ ਬਹਾਲ ਹੋਇਆ; ਖਸਰਾ ਕਰਕੇ ਨਿੱਕੇ ਬੱਚੇ ਤੇ ਹਾਈ-ਰਿਸਕ ਵਾਲੇ ਲੋਕ ਕੈਲਗਰੀ ਸਟੈਮਪੀਡ ਵਿਚ ਨਾ ਜਾਣ, ਡਾਕਟਰਾਂ ਦੀ ਚਿਤਾਵਨੀ; ਬੀਸੀ ਚ ਨਵੇਂ ਇਮੀਗ੍ਰੈਂਟਸ ਲਈ ਆਪਣੇ ਮੁਹਾਰਤ ਵਾਲੇ ਕਿੱਤੇ ਚ ਲਾਇਸੈਂਸ ਲੈਣਾ ਸੌਖਾ ਹੋਇਆ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/07/RCI-Podcast-Punjabi-4-July-2025.mp3
    Más Menos
    11 m
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 143 : ਜੂਨ 27, 2025
    Jul 8 2025
    ਟੋਰੌਂਟੋ ਏਅਰਪੋਰਟ ‘ਤੇ ਵਿਨੀਪੈਗ ਦੀ ਇੱਕ ਮੁਸਲਿਮ ਔਰਤ ਨੂੰ ਹਿਜਾਬ ਉਤਾਰਨ ਲਈ ਕੀਤੀ ਗਿਆ ਮਜਬੂਰ; ਕੈਨੇਡਾ ਵੱਲੋਂ 2035 ਤੱਕ ਜੀਡੀਪੀ ਦਾ 5% ਰੱਖਿਆ ’ਤੇ ਖ਼ਰਚ ਕਰਨ ਦਾ ਵਾਅਦਾ: 2026 ਦੀ ਮਰਦਮਸ਼ੁਮਾਰੀ ਵਿੱਚ ਪਹਿਲੀ ਵਾਰੀ ਜਿਨਸੀ ਝੁਕਾਅ ਬਾਰੇ ਸਵਾਲ ਵੀ ਹੋਵੇਗਾ ਸ਼ਾਮਲ ਪੇਸ਼ਕਾਰੀ: ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/07/RCI-Podcast-punjabi-27-June-2025.mp3
    Más Menos
    11 m
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 142 : ਜੂਨ 20, 2025
    Jun 27 2025
    ਲਾਰੈਂਸ ਬਿਸ਼ਨੋਈ ਗੈਂਗ ਨੂੰ ਕੈਨੇਡਾ ਵਿਚ ਅੱਤਵਾਦੀ ਸੰਗਠਨ ਗਰਦਾਨਣ ਦੀ ਮੰਗ ਉੱਠੀ; ਟਰੰਪ ਦੇ ਟੈਰਿਫ਼ਾਂ ਤੋਂ ਪ੍ਰਭਾਵਿਤ ਸਟੀਲ ਉਦਯੋਗ ਲਈ ਕਾਰਨੀ ਨੇ ਐਲਾਨੇ ਉਪਾਅ, ਸਟੀਲ ਆਯਾਤ ‘ਤੇ ਲਾਈ ਬ੍ਰੇਕ: ਬੈਂਫ਼ ਨੈਸ਼ਨਲ ਪਾਰਕ ਵਿਚ ਚੱਟਾਨ ਡਿੱਗਣ ਕਰਕੇ 2 ਦੀ ਮੌਤ https://www.rcinet.ca/pa/wp-content/uploads/sites/91/2025/06/RCI-Podcast-punjabi-20-June-2025.mp3
    Más Menos
    Menos de 1 minuto
Todavía no hay opiniones